ਬੁੱਢਿਆਂ ਢੱਗਿਆਂ ਦੀ ਵਾਹੀ, ਅਗੇ ਦਬ ਤੇ ਕਾਹੀ

- (ਔਕੜ ਭਾਰੀ ਹੋਵੇ ਤੇ ਯਤਨ ਥੋੜਾ)

ਕਾਫ਼ੀ ਮਿਹਨਤ ਮੰਗਦਾ ਹੈ ਇਹ ਕੰਮ, ਪਰ ਤੁਸੀਂ ਜਿਸ ਮੱਠੀ ਚਾਲੇ ਚਲ ਰਹੇ ਹੋ ਏਦਾਂ ਇਹ ਕੰਮ ਸਿਰੇ ਨਹੀਂ ਚੜ੍ਹਨਾ। ‘ਬੁੱਢਿਆਂ ਢੱਗਿਆਂ ਦੀ ਵਾਹੀ, ਅੱਗੇ ਦਬ ਤੇ ਕਾਹੀ' ਵਾਲੀ ਗੱਲ ਹੋ ਰਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ