ਬੁਝ ਗਈ ਬੱਤੀ ਨਿਖੁੱਟ ਗਿਆ ਤੇਲ

- (ਜਦ ਸਭ ਕੁਝ ਹੀ ਨਾਸ ਹੋ ਜਾਵੇ, ਮੌਤ ਹੋ ਜਾਏ)

ਮੁਨੀਮ-ਹਕੀਮ ਜੀ ! ਕੀ ਹਾਲ ਐ ਨਾਈ ਦਾ ਹੁਣ । ਹਕੀਮ- ਬੁਝ ਗਈ ਬੱਤੀ ਨਿਖੁੱਟ ਗਿਆ ਤੇਲ । ਬਚਣ ਦੀ ਆਸ ਉੱਕੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ