ਬੁਲਬੁਲ ਗਈ ਤਮਾਚਾ ਲਾ ਤੇ ਝੁਡੂ ਬੈਠਾ ਚੂਰੀ ਖਾ

- (ਮਾਰ ਖਾ ਲੈਣੀ ਪਰ ਬੇ-ਅਣਖੀ ਦੇ ਕਾਰਨ ਜਵਾਬ ਨਾ ਦੇ ਸਕਣਾ)

ਤੇ ਭਾਊ ! ਤੇਰੇ ਨਾਲ ਤੇ ਫਿਰ ਓਹੀ ਗੱਲ ਹੋਈ ਅਖੇ ‘ਬੁਲਬੁਲ ਗਈ ਤਮਾਚਾ ਲਾ ਤੇ ਝੁਡੂ ਬੈਠਾ ਚੂਰੀ ਖਾ'। ਓਹਦੇ ਪਿੱਛੇ ਹੀ ਤੂੰ ਸਾਰੇ ਪਾਪੜ ਵੇਲੇ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ