ਬੁਲ੍ਹੇ ਨਾਲੋਂ ਚੁੱਲ੍ਹਾ ਚੰਗਾ ਜਿੱਥੇ ਤਾਮ ਪਕਾਈ ਦਾ

- (ਜੋ ਚੀਜ਼ ਕਿਸੇ ਦੇ ਕੰਮ ਆਉਂਦੀ ਹੈ, ਓਹੀ ਭਲੀ ਹੈ)

ਬੰਦੇ ਨਾਲੋਂ ਪਸੂ ਚੰਗਾ, ਜੋ ਜੀਉਂਦਿਆਂ ਵੀ ਕੰਮ ਆਉਂਦਾ ਹੈ ਤੇ ਮਰ ਕੇ ਵੀ। ਅਸਲ ਵਿੱਚ ਸਭ ਨੂੰ ਕੰਮ ਪਿਆਰਾ ਹੈ, ਚੰਮ ਨਹੀਂ। 'ਬੁਲ੍ਹੇ ਨਾਲੋਂ ਚੁੱਲ੍ਹਾ ਚੰਗਾ ਜਿੱਥੇ ਤਾਮ ਪਕਾਈਦਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ