ਬੁਰਾ ਨਾ ਮਰੇ, ਬੁਰੇ ਦੀ ਮਾਂ ਮਰੇ

- (ਬੁਰਿਆਈ ਨੂੰ ਜੜ੍ਹੋਂ ਪੁੱਟਨਾ ਚਾਹੀਦਾ ਹੈ)

ਸੱਚੀ ਗੱਲ ਤਾਂ ਇਹ ਜੇ ਕਿ 'ਬੁਰਾ ਨਾ ਮਰੇ, ਬੁਰੇ ਦੀ ਮਾਂ ਮਰੇ।' ਬੁਰਿਆਈ ਦੀ ਜੜ੍ਹ ਪਕੜਨੀ ਚਾਹੀਦੀ ਹੈ, ਨਾ ਕਿ ਉਸਦੇ ਟਾਹਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ