ਬੁਰੇ ਦਾ ਬੁਰਾ

- (ਮਾੜੇ ਕੰਮ ਦਾ ਸਿੱਟਾ ਮਾੜਾ ਨਿਕਲਦਾ ਹੈ)

ਤੇਨੂੰ ਜੋ ਆਖਿਆ ਸੀ ਇਹ ਕੰਮ ਨਾ ਕਰੀਂ । ਹੁਣ ਮੁਸ਼ਕਲ 'ਚ ਫਸਿਆ ਰੋਂਦਾ ਕਿਉਂ ਏ । ਸਿਆਣਿਆਂ ਨੇ ਠੀਕ ਹੀ ਤਾਂ ਆਖਿਆ ਹੈ ਕਿ 'ਬੁਰੇ ਦਾ ਬੁਰਾ ਹੀ ਹੁੰਦਾ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ