ਬੁਰੇ ਦਾ ਕੋਈ ਲਾਗੂ ਨਹੀਂ ਹੁੰਦਾ

- (ਬੁਰੇ ਲੋਕਾਂ ਨਾਲ ਵਾਸਤਾ ਰੱਖਣ ਵਿਚ ਕੋਈ ਵੀ ਖੁਸ਼ ਨਹੀਂ ਹੁੰਦਾ)

ਚੰਨੋ ਬੜੀ ਬੁਰੀ ਤੀਵੀਂ ਹੈ। ਕੋਈ ਉਹਦੇ ਪਾਸ ਨਹੀਂ ਬਹਿੰਦਾ। ਸੱਚ ਹੈ, 'ਬੁਰੇ ਦਾ ਕੋਈ ਲਾਗੂ ਨਹੀਂ ਹੁੰਦਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ