ਬੁਰੇ ਹਾਲ ਤੇ ਬਾਂਕੇ ਦਿਹਾੜੇ

- (ਜਦ ਕਿਸੇ ਦੀ ਹਾਲਤ ਉੱਕੀ ਹੀ ਚੰਗੀ ਨਾ ਹੋਵੇ)

ਕੀ ਪੁੱਛਦੇ ਹੋ ਅੱਜ ਕੱਲ੍ਹ ਮਹਿੰਗਾਈ ਨੇ ਤਾਂ ਲੱਕ ਤੋੜ ਛੱਡਿਆ ਹੈ, ‘ਬੁਰਾ ਹਾਲ ਤੇ ਬਾਂਕੇ ਦਿਹਾੜੇ ਹਨ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ