ਬੁਰੇ ਹਾਲ ਤੇਰ੍ਹਵਾਂ ਪੈਂਡਾ

- (ਜਦ ਕੋਈ ਬੰਦਾ ਕੰਮ ਕਰਦਿਆਂ ਥੱਕ ਟੁੱਟ ਜਾਏ)

ਮੈਂ ਤਾਂ ਜੀ ਅੱਗੇ ਹੀ ਬਥੇਰਾ ਵੇਖ ਚੁਕਾਂ । ਟੁਰਦਾ ਆਇਆ ਬਰਮਾਂ ਤੋਂ ਤਿੰਨੀ ਮਹੀਨੀਂ ਪੁੱਜਾ । ਬੁਰੇ ਹਾਲ ਤੇਰ੍ਹਵਾਂ ਪੈਂਡਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ