ਬੁਰਿਆ ਤੈਥੋਂ ਨਹੀਂ ਡਰ, ਤੇਰੀ ਬੁਰਿਆਈ ਤੋਂ ਡਰ ਆਉਂਦਾ ਹੈ

- (ਕਿਸੇ ਦੀ ਤਾਕਤ ਤੋਂ ਨਾਂਹ, ਸਗੋਂ ਉਸਦੇ ਕੁਪੱਤ ਤੋਂ ਡਰਨਾ)

ਓਸ ਨੂੰ ਮੈਂ ਕੀ ਜਾਣਦਾ ਹਾਂ ਜੇ ਦੋ ਹੱਥ ਕਰਨੇ ਵੀ ਪੈਣ । ਪਰ ਉਸਦੀ ਕਮੀਨਗੀ ਤੋਂ ਡਰ ਲਗਦਾ ਹੈ। ਅਖੇ ‘ਬੁਰਿਆ ਤੈਥੋਂ ਨਹੀਂ ਡਰ, ਤੇਰੀ ਬੁਰਿਆਈ ਤੋਂ ਡਰ ਆਉਂਦਾ ਹੈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ