ਬੁਰਿਆਂ ਦੇ ਸੰਗ ਬੈਠਕੇ ਭਲਿਆਂ ਦੀ ਪਤ ਜਾਏ

- (ਭੈੜਿਆਂ ਦੀ ਸੰਗਤ ਚੰਗਿਆਂ ਦੀ ਇੱਜ਼ਤ ਗੁਆ ਦੇਂਦੀ ਹੈ)

ਤੁਸੀਂ ਪੁੱਤ ਵਾਲੇ ਹੋ । ਵੇਖਣਾ ਕਿਤੇ ਸ਼ਰਾਬੀਆਂ ਦੀ ਸੰਗਤ ਵਿੱਚ ਨਾ ਫਸ ਬਹਿਣਾ । ਸਿਆਣਿਆਂ ਐਵੇਂ ਨਹੀਂ ਜੇ ਆਖਿਆ- 'ਬੁਰਿਆਂ ਦੇ ਸੰਗ ਬੈਠ ਕੇ ਭਲਿਆਂ ਦੀ ਪਤ ਜਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ