ਬੁਰਕੇ ਵਿੱਚ ਲਹਿਰ ਬਹਿਰ ਤੇ ਘੁੰਡ ਵਿਚ ਹੜਤਾਲ

- (ਜਦ ਦੂਜੇ ਦੀ ਮੰਦੀ ਚੀਜ਼ ਨੂੰ ਚੰਗਾ ਤੇ ਆਪਣੀ ਚੰਗੀ ਨੂੰ ਮੰਦਾ ਦੱਸਣਾ ਹੋਵੇ)

ਔਕੜਾਂ ਸਾਨੂੰ ਵੀ ਹਨ, ਪਰ ਕੋਈ ਵੇਖਦਾ ਸੁਣਦਾ ਨਹੀਂ। ਹਰ ਕੋਈ ਆਪਣੇ ਦੁੱਖ ਵੱਡੇ ਕਰ ਕਰ ਦੱਸਦਾ ਹੈ। ਅਖੇ 'ਬੁਰਕੇ ਵਿੱਚ ਲਹਿਰ ਬਹਿਰ ਤੇ ਘੁੰਡ ਵਿੱਚ ਹੜਤਾਲ।

ਸ਼ੇਅਰ ਕਰੋ

📝 ਸੋਧ ਲਈ ਭੇਜੋ