ਚੜ੍ਹਿਆ ਸੌ ਤੇ ਲੱਥਾ ਭਉ

- (ਜਦ ਕਿਸੇ ਉੱਪਰ ਬਹੁਤਾ ਕਰਜ਼ਾ ਹੋ ਜਾਵੇ, ਤਦ ਉਹ ਬੇਪ੍ਰਵਾਹ ਹੋ ਜਾਂਦਾ ਹੈ)

ਵੇਖੀ ਜਾਏਗੀ, ਤੂੰ ਖਰਚ ਦੀ ਪਰਵਾਹ ਨਾ ਕਰ । “ਚੜ੍ਹਿਆ ਸੌ ਤੇ ਲੱਥਾ ਭਉ ।' ਮੈਂ ਨਹੀਂ ਪਰਵਾਹ ਕਰਦਾ ਹੁਣ ਕਰਜ਼ੇ ਕੁਰਜ਼ੇ ਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ