ਚਣਾ ਤਿੜਕੂ ਤੇ ਪਹਾੜ ਢਾਹ ਲਊ

- (ਮਾੜੇ ਜਾਂ ਗ਼ਰੀਬ ਬੰਦੇ ਦਾ ਗੁੱਸਾ ਕਿਸੇ ਦਾ ਕੀ ਵਿਗਾੜ ਸਕਦਾ ਹੈ)

ਜਾਣ ਦੇ ਯਾਰ, ਬਹੁਤੀਆਂ ਵਧੀਕੀ ਦੀਆਂ ਗੱਲਾਂ ਨਾ ਕਰ। ਕੀ ਵਿਗਾੜ ਸਕਦਾ ਏਂ ਤੂੰ ਮੇਰਾ ! ਅਖੇ, ਚਣਾ ਤਿੜਕੂ ਤੇ ਪਹਾੜ ਢਾਹ ਲਊ ?

ਸ਼ੇਅਰ ਕਰੋ

📝 ਸੋਧ ਲਈ ਭੇਜੋ