ਚੰਦ ਚੜ੍ਹੇ ਨੂੰ ਤੰਦ ਹੀ ਪ੍ਰਵਾਣ ਏ, ਪਿਛੋਂ ਭਾਵੇਂ ਪੱਗ ਲਾਹ ਲਾਹ ਸੁਟੇ

- (ਵੇਲੇ ਸਿਰ ਨਿੱਕੀ ਜਹੀ ਗੱਲ ਕੀਤੀ ਹੀ ਚੰਗੀ ਲਗਦੀ ਏ ਪਿਛੋਂ ਵੱਡੀ ਵੀ ਨਹੀਂ)

ਉਸ ਵੇਲੇ ਮੈਨੂੰ ਲੋੜ ਸੀ, ਤੁਸਾਂ ਥੋੜੀ ਜਿੰਨੀ ਵੀ ਮਦਦ ਨਾ ਕੀਤੀ । ਹੁਣ ਮੈਂ ਕੀ ਕਰਾਂ ਤੁਹਾਡੇ ਰੁਪਈਆਂ ਨੂੰ, 'ਚੰਦ ਚੜ੍ਹੇ ਨੂੰ ਤੰਦ ਹੀ ਪ੍ਰਵਾਣ ਏ, ਪਿਛੋਂ ਭਾਵੇਂ ਪੱਗ ਲਾਹ ਲਾਹ ਸੁਟੇ।”

ਸ਼ੇਅਰ ਕਰੋ

📝 ਸੋਧ ਲਈ ਭੇਜੋ