ਚੰਦ ਚੜ੍ਹੇ ਤੇ ਪੁੱਤਰ ਜੰਮੇ ਗੁੱਝੇ ਨਹੀਂ ਰਹਿੰਦੇ

- (ਵਡਿਆਈ ਦੀ ਗੱਲ ਜ਼ਰੂਰ ਪ੍ਰਗਟ ਹੋ ਕੇ ਹੀ ਰਹਿੰਦੀ ਹੈ)

ਤੁਸੀਂ ਪੁੱਛਦੇ ਹੋ, ਮੈਨੂੰ ਤੁਹਾਡੀ ਕਾਮਯਾਬੀ ਦਾ ਪਤਾ ਕਿਵੇਂ ਲੱਗਾ ? ਭਾਈ ਜਾਨ, ਚੰਦ ਚੜ੍ਹੇ ਤੇ ਪੁੱਤਰ ਜੰਮੇ ਕਦੀ ਗੁੱਝੇ ਰਹੇ ਨੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ