ਚੰਦਨ ਦੀ ਟੁਕੜੀ ਭਲੀ, ਗੱਡੀ ਭਲੀ ਨਾ ਕਾਰ

- (ਚੰਗੀ ਚੀਜ਼ ਥੋੜੀ ਵੀ ਚੰਗੀ ਹੈ । ਮੰਦੀ ਦਾ ਭਾਰ ਵੀ ਚੰਗਾ ਨਹੀਂ)

ਮੇਰਾ ਇੱਕੋ ਇੱਕ ਪੁੱਤਰ ਹੈ ਪਰ ਲੱਖਾਂ ਜਿਹਾ ਇੱਕ । ਮੈਨੂੰ ਬਹੁਤੀ ਮੂਰਖ ਜਾਂ ਕੁਪੱਤੀ ਸੰਭਾਲ ਨਹੀਂ ਚਾਹੀਦੀ । ਚੰਦਨ ਦੀ ਟੁਕੜੀ ਭਲੀ, ਗੱਡੀ ਭਲੀ ਨਾ ਕਾਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ