ਚੰਦਰੇ ਦਾ ਝਾੜਾ ਛਿੱਤਰ ਨਾਲ ਕਰੀਦਾ ਹੈ

- (ਜਦ ਕੋਈ ਮਾਰ ਕੁਟਾਈ ਨਾਲ ਹੀ ਕਾਬੂ ਆਵੇ, ਤਦ ਇਹ ਅਖਾਣ ਵਰਤਦੇ ਹਨ)

ਗੁਰਨਾਮ ਸਿੰਘ - ਨੱਥੂ ਨੂੰ ਮਾਰ ਪੈਣੀ ਹੀ ਸੀ, ‘'ਚੰਦਰੇ ਦਾ ਝਾੜਾ ਛਿੱਤਰ ਨਾਲ ਹੀ ਕਰੀਦਾ ਹੈ ।" ਉਸ ਨੇ ਵੀ ਤਾਂ ਅੱਤ ਹੀ ਚੁੱਕੀ ਹੋਈ ਸੀ !

ਸ਼ੇਅਰ ਕਰੋ

📝 ਸੋਧ ਲਈ ਭੇਜੋ