ਚੰਗਾ ਮੁੱਢ ਤੇ ਕੰਮ ਸੁੱਧ

- (ਚੰਗੀ ਤਰ੍ਹਾਂ ਕੰਮ ਸ਼ੁਰੂ ਕਰਨ ਨਾਲ ਅੱਧਾ ਕੰਮ ਰਾਸ ਹੋ ਜਾਂਦਾ ਹੈ)

ਮਹਾਰਾਜ, ਤੁਹਾਡੀ ਕਿਰਪਾ ਨਾਲ ਚੰਗਾ ਮੁੱਢ ਤੇ ਕੰਮ ਸੁੱਧ ਵਾਲੀ ਗੱਲ ਬਣ ਗਈ ਹੈ । ਮੁੱਢ ਵਿਚ ਤੁਸਾਂ ਸਹਾਇਤਾ ਕੀਤੀ । ਫਿਰ ਤਾਂ ਚਲ ਸੋ ਚਲ ਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ