ਚੰਗੀ ਕਰ ਬਹਾਲੀ ਤੇ ਪੇੜੇ ਲਏ ਚੁਰਾ

- (ਕਿਸੇ ਦੀ ਵਡਿਆਈ ਕਰੀਏ ਤੇ ਉਹ ਉਲਟਾ ਦੁਖਦਾਈ ਸਾਬਤ ਹੋਵੇ)

ਸਾਰਾ ਦਿਨ ਵੀ ਮਰਦਾ ਰਿਹਾ, ਹੁਣ ਸਾਰੀ ਰਾਤ ਵੀ ਐਵੇਂ ਲੰਘ ਗਈ, ਤੇ ਫੇਰ ਖੋਲ੍ਹ ਦਏਗਾ ਮੈਨੂੰ ਝੋਟੀ । ਚੰਗਾ ਕਰ ਬਹਾਲਿਆ ਤੇ ਪੇੜੇ ਲਏ ਛੁਪਾ । ਹਰ ਕਿਸੇ ਨੂੰ ਪੁੱਤਰ ਹੀ ਦੇਂਦਾ ਏ, ਵੱਡਾ ਚੌਧਰੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ