ਚੰਨ ਦਾ ਥੁੱਕਿਆ ਮੂੰਹ ਤੇ

- (ਵੱਡੇ ਆਦਮੀ ਦੀ ਬੇਪਤੀ ਕੀਤਿਆਂ ਬੰਦਾ ਆਪ ਹੀ ਲੱਜਤ ਹੁੰਦਾ ਹੈ)

ਕੋਈ ਸਾਡੇ ਇਸ਼ਟਾਂ ਨੂੰ ਬੁਰਾ ਆਖਦਾ ਹੈ ਤਾਂ ਪਿਆ ਆਖੇ 'ਚੰਨ ਦਾ ਥੁੱਕਿਆ ਮੂੰਹ ਤੇ ਹੀ ਪੈਂਦਾ ਹੈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ