ਚਰਖਾ ਰਾਜਾ, ਕਸੀਦਾ ਰਾਣੀ, ਚੱਕੀ ਦੋਜ਼ਕ ਦੀ ਨਿਸ਼ਾਨੀ

- (ਕੰਮਾਂ ਦੀ ਔਖਿਆਈ ਜਾਂ ਸੁਖਾਲਾ ਦਸਿਆ ਹੈ)

ਹੋਰ ਸਭੇ ਕੰਮ ਕਰਦੀ ਹਾਂ, ਚਰਖਾ ਕਰਦੀ ਹਾਂ, ਕਸੀਦਾ ਕਰਦੀ ਹਾਂ; ਪਰ ਚੱਕੀ ਨਹੀਂ ਝੋ ਹੁੰਦੀ ਮੈਥੋਂ। 'ਚਰਖਾ ਰਾਜਾ, ਕਸੀਦਾ ਰਾਣੀ, ਚੱਕੀ ਦੋਜ਼ਖ ਦੀ ਨਿਸ਼ਾਨੀ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ