ਚੌਦਾਂ ਬਰਸ ਕਵਾਰੀ ਰਹੀ । ਚੋਲਾ ਪਾਂਦਿਆਂ ਉਧਲ ਗਈ

- (ਬਹੁਤਾ ਸਮਾਂ ਕਿਸੇ ਗੱਲ ਨੂੰ ਕੋਈ ਸਹਿੰਦਾ ਰਹੇ, ਪਰ ਅੰਤ ਤੇ ਥੋੜੀ ਗੱਲ ਤੇ ਵਿਟਰ ਜਾਏ)

ਸਾਰੀ ਉਮਰ ਉਸ ਨੇ ਲੱਖਾਂ ਵਿੱਚੋਂ ਕੱਖ ਨਹੀਂ ਚੁੱਕਿਆ ! ਅੰਤ ਡਿੱਗਣ ਲਗਾ ਤੇ ਦਸ ਰੁਪਿਆਂ ਤੇ ਬੇਈਮਾਨ ਹੋ ਗਿਆ । ਚੌਦਾਂ ਬਰਸ ਕਵਾਰੀ ਰਹੀ ਤੇ ਚੋਲਾ ਪਾਂਦਿਆਂ ਉਧਲ ਗਈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ