ਚੌਪਾਏ ਨੂੰ ਬੰਦਾ ਡਕ ਲੈਂਦਾ, ਦੁਪਾਏ ਨੂੰ ਕੋਈ ਨਹੀਂ ਢੰਗਾ ਪਾ ਸਕਦਾ

- (ਪਸ਼ੂ ਨੂੰ ਮੰਦੇ ਕੰਮ ਤੋਂ ਰੋਕ ਸਕਦੇ ਹਾਂ ਮਨੁੱਖ ਨੂੰ ਨਹੀਂ, ਜਦ ਉਹ ਆਪਣੀ ਆਈ ਤੇ ਆ ਜਾਵੇ ਤਾਂ ਚੰਗਾ ਮੰਦਾ ਨਹੀਂ ਵੇਖਦਾ)

ਬਈ ਤੁਸਾਂ ਸੁਣਿਆ ਨਹੀਂ ਜੇ, ਅਖੇ ਚੌਪਾਏ ਨੂੰ ਬੰਦਾ ਡਕ ਲੈਂਦਾ, ਦੁਪਾਇ ਨੂੰ ਕੋਈ ਨਹੀਂ ਢੰਗਾ ਪਾ ਸਕਦਾ, ਰਾਮ ਨੂੰ ਇਸ ਹਰਕਤ ਤੋਂ ਰੋਕਣਾ ਮੁਸ਼ਕਲ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ