ਚੌਥੇ ਹਿੱਸੇ ਦੀ ਭਿਆਲੀ ਤੇ ਠੂਠਾ ਡਾਹਵੇ ਅੱਧਾ

- (ਹੱਕਦਾਰ ਤਾਂ ਹੋਵੇ ਥੋੜ੍ਹੇ ਦਾ ਮੰਗ ਬਾਹਲੇ ਦੀ ਕਰੇ)

ਫੈਸਲਾ ਕਿਵੇਂ ਹੋਵੇ ? "ਚੌਥੇ ਹਿੱਸੇ ਦੀ ਭਿਆਲੀ ਤੇ ਠੂਠਾ ਡਾਹਵੇ ਅੱਧਾ।" ਕੁਝ ਨਿਆਂ ਦੀ ਗੱਲ ਕਰੇ, ਤਾਂ ਝਗੜੇ ਚੁੱਕੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ