ਚੀਚੀ ਤੇ ਨਰੈਣ

- (ਕਿਸੇ ਬਹੁਤੇ ਔਖੇ ਕੰਮ ਨੂੰ ਬਹੁਤ ਸੌਖਾ ਕਰ ਦੱਸਣਾ)

ਤੂੰ ਤਾਂ, “ਚੀਚੀ ਤੇ ਨਰੈਣ" ਭਾਲਦਾ ਏਂ । ਕਾਫ਼ੀ ਕਰੜਾ ਕੰਮ ਏ ਇਹ । ਬਹੁਤ ਧਨ ਤੇ ਮਿਹਨਤ ਮੰਗਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ