ਛਛੂੰਦਰ ਦੇ ਸਿਰ ਚੰਬੇਲੀ ਦਾ ਤੇਲ

- (ਕਿਸੇ ਚੀਜ ਨੂੰ ਅਯੋਗ ਥਾਂ ਵਰਤਣਾ)

ਭਾਵੇਂ ਕੁਝ ਵੀ ਸਮਝੋ, “ਪਰ ਛਛੂੰਦਰ ਦੇ ਸਿਰ ਚੰਬੇਲੀ ਦਾ ਤੇਲ" ਤਾਂ ਕੋਈ ਨਹੀਂ ਵਰਤਦਾ । ਤੁਸਾਂ ਸਾਰੇ ਘਰ ਦੀ ਵਾਂਗ ਡੋਰ ਨੌਕਰਾਂ ਚਾਕਰਾਂ ਦੇ ਹੱਥ ਫੜਾ ਦਿੱਤੀ । ਉਨ੍ਹਾਂ ਨੇ ਉਜਾੜਨਾ ਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ