ਛੋਲੇ ਝੰਬ ਕੇ ਕੱਢ ਲਈਦੇ ਨੇ

- (ਕਰੜੇ ਬੰਦੇ ਨੂੰ ਕੁੱਟ ਨਾਲ ਹੀ ਠੀਕ ਕਰੀਦਾ ਹੈ)

ਤੀਜਾ ਆਦਮੀ- ਓਹ ਭਈ ਡਾਂਗਾ ਅੱਗੇ ਕਿਹੜੀ ਗਲ ਮੁਸ਼ਕਲ ਹੋਈ । ਛੋਲੇ ਝੰਬ ਕੇ ਕੱਢ ਲਈਦੇ ਨੇ । ਬੰਦੇ ਸਿੱਧੇ ਨਹੀਂ ਹੁੰਦੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ