ਛੋਲੇ ਕੀ ਜਾਣਨ ਵਾਹ ਨੂੰ, ਤੇ ਸੰਢਾ ਕੀ ਜਾਣੇ ਗਾਹ ਨੂੰ

- (ਜਿਸ ਦਾ ਕੰਮ ਹੋਵੇ ਓਹੀ ਕਰ ਸਕਦਾ ਹੈ)

ਭਾਈ ਸਾਹਿਬ, ਇਹ ਤੁਹਾਡਾ ਕੰਮ ਨਹੀਂ । ਤੁਸੀਂ ਹੱਥ ਪਾ ਕੇ ਦੁਖੀ ਹੋਵੋਂਗੇ । ਛੋਲੇ ਕੀ ਜਾਨਣ ਵਾਹ ਨੂੰ ਤੇ ਸੰਢਾ ਕੀ ਜਾਣੇ ਗਾਹ ਨੂੰ । ਜਿਸ ਦਾ ਕੰਮ, ਓਹੀ ਸਾਜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ