ਛੋੜਨਾ ਪੀਰ ਬਾਬਾ, ਪਕੜਨਾਂ ਜੁੰਮਾ ਜੁਲਾਹਿਆ

- (ਸਿਆਣੇ ਦੀ ਸੰਗਤ ਨਾ ਕਰਨੀ ਤੇ ਮੂਰਖਾਂ ਦੀ ਸੰਗਤ ਕਰਨੀ)

ਇਹ ਤੂੰ ਕੀਤਾ ਹੈ। ਉਸ ਦੀ ਭਾਈਵਾਲੀ ਛੱਡ ਕੇ ਰਾਮੇ ਨੂੰ ਹੱਟੀ ਤੇ ਨਾਲ ਬਿਠਾ ਲਿਆ ਈ । ਅੱਗੇ ਨਹੀਂ ਜਾਣਦਾ ਰਾਮੇ ਨੇ ਕਿੰਨੇ ਘਰ ਡੋਬੇ ਹਨ । ਵਾਹ, ਛੋੜਨਾ ਪੀਰ ਬਾਬਾ ਪਕੜਨਾ ਜੁੰਮਾ ਜੁਲਾਹਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ