ਛਿੱਕੇ ਹੱਥ ਨ ਅਪੜੇ ਥੂਹ ਕੌੜੀ ਆਖੇ

- (ਚੀਜ ਹੱਥ ਨਾ ਆਉਣ ਤੇ ਉਸ ਨੂੰ ਨਿੰਦਣ ਲੱਗ ਪੈਣਾ)

ਤੂੰ ਤਾਂ ਨਿੰਦਣਾ ਹੀ ਹੋਇਆ। ਤੇਰੇ ਹੱਥ ਜੁ ਨਾ ਆਈ । ਅਖੇ 'ਛਿਕੇ ਹੱਥ ਨ ਅਪੜੇ ਥੂਹ ਕੌੜੀ।''

ਸ਼ੇਅਰ ਕਰੋ

📝 ਸੋਧ ਲਈ ਭੇਜੋ