ਛੋਲਿਆਂ ਦਾ ਬੋਹਲ ਗਧਾ ਰਾਖਾ

- (ਜਦ ਕਿਸੇ ਬੇਇਤਬਾਰੀ ਮਨੁੱਖ ਨੂੰ ਜ਼ਿੰਮੇਵਾਰੀ ਦਾ ਕੰਮ ਦਿੱਤਾ ਜਾਵੇ)

ਸ਼ਾਹ- ਸਰਦਾਰ ਜੀ ! ਤੁਸੀਂ ਜਾਣ ਬੁੱਝ ਕੇ, 'ਛੋਲਿਆਂ ਦਾ ਬੋਹਲ ਤੇ ਗਧਾ ਰਾਖਾ' ਵਾਲਾ ਲੇਖਾ ਕੀਤਾ ਹੈ । ਹੋਛੇ ਤੇ ਬੇਈਮਾਨ ਸਾਥੀਆਂ ਨੂੰ ਕਾਰ ਵਿਹਾਰ ਸੌਂਪਣ ਨਾਲ ਘਾਟਾ ਤਾਂ ਪੈਣਾ ਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ