ਛੋਲਿਆਂ ਨਾਲ ਘੁਣ ਪਿਸ ਜਾਂਦਾ ਹੈ

- (ਭਾਵ ਵੱਡਿਆਂ ਦੇ ਭੇੜ ਵਿੱਚ ਛੋਟੇ ਵੀ ਮਾਰੇ ਜਾਂਦੇ ਹਨ)

ਰਾਜੇ ਤਾਂ ਮਰੇ ਰਾਜ ਲੈਂਦੇ, ਪਰ ਅਸੀਂ ਗ਼ਰੀਬ ਤਾਂ ਛੋਲਿਆਂ ਨਾਲ ਘੁਣ ਵਾਂਗ ਖ਼ਾਹ-ਮ-ਖ਼ਾਹ ਪੀਠੇ ਗਏ ਹਾਂ । ਸਾਨੂੰ ਕੀ ਲੱਭਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ