ਚੂੰ ਚਰਾਂ ਕੀਤੀ ਨਹੀਂ ਸੂਲੀ ਚੜ੍ਹਿਆ ਨਹੀਂ

- (ਕਿਸੇ ਜ਼ੋਰਾਵਰ ਨਾਲ ਕਿਸੇ ਮਾੜੇ ਦੀ ਟੱਕਰ ਹੋਈ ਨਹੀਂ ਕਿ ਉਹ ਦੁਖੀ ਹੋਇਆ ਨਹੀਂ)

ਪਹਿਲੀ ਗੋਲੀ -ਅੜੀਏ ! ਮਹਾਰਾਜ ਨੂੰ ਕੌਣ ਸਮਝਾਏ ? ਕੌਣ ਚੂੰ ਕਰੇ ! ਚੂੰ ਚਰਾਂ ਕੀਤੀ ਨਹੀਂ ਕਿ ਸੂਲੀ ਚੜ੍ਹਿਆ ਨਹੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ