ਚੋਰ ਚੋਰੀਉਂ ਚਲਾ ਜਾਂਦਾ ਏ, ਹੇਰਾ ਫੇਰੀਉਂ ਨਹੀਂ ਜਾਂਦਾ

- (ਮਾੜਾ, ਕਪਟੀ ਤੇ ਛਲੀਆ ਬੰਦਾ ਆਪਣਾ ਕਪਟ ਨਹੀਂ ਛਡਦਾ)

ਕਾਕਾ ਸੰਗ ਤਾਰੇ, ਕੁਸੰਗ ਡੋਬੇ। ਮੰਨਿਆ ਬਈ ਹੁਣ ਉਹ ਸਾਧ ਬਣਿਆ ਫਿਰਦਾ ਹੈ। ਪਰ ਉਸਦੀਆਂ ਪਿਛਲੀਆਂ ਕਰਤੂਤਾਂ ਨੂੰ ਤਾਂ ਵੇਖ ! 'ਚੋਰ ਚੋਰੀਓਂ ਚਲਾ ਜਾਂਦਾ ਏ । ਹੇਰਾ ਫੇਰੀਓਂ ਨਹੀਂ ਜਾਂਦਾ । ਉਸ ਤੋਂ ਸਦਾ ਬਚ ਕੇ ਰਵੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ