ਚੋਰ ਦੇ ਪੈਰ ਨਹੀਂ ਹੁੰਦੇ

- (ਮੰਦੇ ਆਦਮੀ ਨੂੰ ਸਦਾ ਧੁੜਕੂ ਲੱਗਾ ਰਹਿੰਦਾ ਹੈ)

ਤੇ ਕੀ ਸ੍ਰੀਮਤੀ ਜੀ, ਖਿਮਾ ਕਰਨਾ, ਇਹ ਕਹਾਵਤ ਠੀਕ ਹੈ ਕਿ ਚੋਰ ਦੇ ਪੈਰ ਨਹੀਂ ਹੁੰਦੇ। ਸੋ ਚੂੰਕਿ ਤੁਹਾਡਾ ਸਾਰਾ ਕਾਰੋਬਾਰ ਹੀ ਚੋਰੀ ਦੇ ਪਰਦੇ ਵਿੱਚ ਹੁੰਦਾ ਹੈ, ਇਸ ਲਈ ਕਿਵੇਂ ਕਿਹਾ ਜਾ ਸਕਦਾ ਹੈ ਕਿ ਇਸਦੀਆਂ ਬੁਨਿਆਦਾਂ ਪੱਕੀਆਂ ਹਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ