ਚੋਰ ਦੀ ਦਾੜ੍ਹੀ ਵਿੱਚ ਤੀਲਾ

- (ਗੱਲ ਕਿਸੇ ਹੋਰ ਦੀ ਹੋ ਰਹੀ ਹੋਵੇ, ਪਰ ਦੋਸ਼ੀ ਉਸ ਨੂੰ ਆਪਣੇ ਵੱਲ ਖਿੱਚੇ)

“ਹੈਂਜੀ, ਮੈਨੂੰ ਪੇਕੇ ਨਹੀਂ ਘੱਲਣਾ ।” ਚੋਰ ਦੀ ਦਾੜ੍ਹੀ ਵਿੱਚ ਤਿਨਕਾ। ਵਤ ਜੋਗਿੰਦ੍ਰ ਸਿੰਘ ਨੂੰ ਹੋਰ ਵੀ ਫਿਕਰ ਪੈ ਗਿਆ । ਭਾਵੇਂ ਸ਼ਕੁੰਤਲਾ ਨੇ ਇਹ ਗੱਲ ਕਿਸੇ ਹੋਰ ਮਤਲਬ ਲਈ ਕਹੀ ਸੀ । ਪਰ ਉਹ ਸਮਝਿਆ ਕਿ ਇਸ ਨੂੰ ਮੇਰੀ ਕਰਤੂਤ ਦੀ ਕਿਤੇ ਭਿਣਕ ਨਾ ਪੈ ਗਈ ਹੋਵੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ