ਚੋਰ ਦੀ ਮਾਂ ਕੋਠੀ ਵਿੱਚ

- (ਪਾਪੀ ਦੇ ਸਾਥੀ ਵੀ ਲੱਜਿਆਵਾਨ ਹੁੰਦੇ ਹਨ)

ਮੈਂ ਤਾਂ ਕੁਝ ਨਹੀਂ ਕੀਤਾ, ਪਰ ਚੋਰ ਦੀ ਮਾਂ ਕੋਠੀ ਵਿੱਚ। ਮੇਰੇ ਮੁੰਡੇ ਨੇ ਜੇ ਫਸਾਦ ਖੜ੍ਹਾ ਕਰ ਦਿੱਤਾ, ਤਾਂ ਮੈਂ ਨਮੋਸ਼ੀ ਨਾਲ ਅੰਦਰ ਵੜਨਾ ਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ