ਚੋਰ ਦੀ ਮਾਂ ਨੂੰ ਮਾਰੋ

- (ਕਿਸੇ ਬੁਰਿਆਈ ਦੀ ਜੜ੍ਹ ਪੁੱਟੋ)

ਪੁਲੀਸ ਨੂੰ ਇਖਤਿਆਰ ਦਿੱਤਾ ਜਾਂਦਾ ਹੈ ਕਿ ਬਲੈਕੀਆਂ ਨੂੰ ਗ੍ਰਿਫਤਾਰ ਕਰੋ। ਉਹ ਚਾਰ ਦਿਨ-ਦਸ ਦਿਨ ਸਰਗਰਮੀ ਜ਼ਰੂਰ ਵਿਖਾਉਂਦੇ ਹਨ । ਪਰ ਮਾਮਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਜਦ ਕਿ, ਚੋਰ ਦੀ ਮਾਂ ਨੂੰ ਨਹੀਂ ਮਾਰਿਆ ਜਾਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ