ਚੋਰ ਜਾਂਝੀ, ਚੋਰ ਮਾਂਝੀ, ਚੋਰ ਵਿਆਹੁਣ ਆਏ

- (ਭੈੜਿਆਂ ਨੂੰ ਸਾਥੀ ਵੀ ਭੈੜੇ ਹੀ ਮਿਲ ਪੈਂਦੇ ਹਨ)

ਗੁੰਡੇ ਨੂੰ ਰੱਬ ਨੇ ਸਾਥੀ ਵੀ ਆਪਣੇ ਵਰਗੇ ਹੀ ਦਿੱਤੇ ਹੋਏ ਹਨ। ਚੋਰ ਜਾਂਝੀ, ਚੋਰ ਮਾਂਝੀ, ਚੋਰ ਵਿਆਹੁਣ ਆਏ । ਕੋਈ ਉਸ ਉੱਤੇ ਕੀ ਭਰੋਸਾ ਰੱਖੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ