ਚੋਰ ਖਿੜਕੀ, ਘਰ ਦਾ ਨਾਸ

- (ਘਰੋਗੀ ਭੇਦ ਨਾਲ ਤਬਾਹੀ ਹੋਣੀ)

ਗਿਆਨ-- ਜੇ ਰਾਵਣ ਦਾ ਭਰਾ ਰਾਵਣ ਦਾ ਭੇਦ ਨਾ ਦੱਸਦਾ ਤਾਂ ਰਾਵਣ ਨੂੰ ਕੌਣ ਮਾਰਦਾ ? ਚੋਰ ਖਿੜਕੀ, ਘਰ ਦਾ ਨਾਸ।

ਸ਼ੇਅਰ ਕਰੋ

📝 ਸੋਧ ਲਈ ਭੇਜੋ