ਚੋਰ ਕੁੱਤੀ ਦਾ ਕਤੂਰਾ ਚੋਰ

- (ਜਿਹੇ ਮਾਪੇ ਤਿਹੋ ਜਿਹੀ ਅੰਸ ਜਾਂ ਬੱਚੇ)

ਪਿਉ ਜੁ ਰਾਮੂ ਦਾ ਉਘਾ ਨਸ਼ਈ ਸੀ ! ਪੁੱਤਰ ਨੇ ਕੀ ਘੱਟ ਕਰਨੀ ਸੀ ! 'ਚੋਰ ਕੁੱਤੀ ਦਾ ਕਤੂਰਾ ਚੋਰ'।

ਸ਼ੇਅਰ ਕਰੋ

📝 ਸੋਧ ਲਈ ਭੇਜੋ