ਚੋਰ ਮੁੱਕ ਗਏ ਕਿ ਹਨੇਰਾ

- (ਮੰਦਾ ਕੰਮ ਕਰਨ ਲਈ ਬਥੇਰਾ ਸਮਾਂ ਮਨੁੱਖ ਨੂੰ ਮਿਲ ਸਕਦਾ ਹੈ)

ਕਾਹਲੇ ਕਿਉਂ ਪੈਂਦੇ ਹੋ ? 'ਚੋਰ ਮੁੱਕ ਗਏ ਕਿ ਹਨੇਰਾ ।' ਥੋੜ੍ਹੇ ਦਿਨ ਸਬਰ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ