ਚੋਰ ਨਾਲੋਂ ਪੰਡ ਕਾਹਲੀ

- (ਜਿਸ ਦਾ ਗੱਲ ਕਰਨ ਦਾ ਹੱਕ ਹੋਵੇ ਉਹ ਤਾਂ ਚੁੱਪ ਰਹੇ, ਤੇ ਜਿਨ੍ਹਾਂ ਦਾ ਹੱਕ ਨਾ ਹੋਵੇ ਉਹ ਅੱਗੇ ਹੋ ਹੋ ਬਹੇ)

ਕਰਮੋਂ—ਨੀ ਖਲੋ ਜਾ ਭੈਣ । ਰਤੀ ਸਾਹ ਲੈ । “ਚੋਰਾਂ ਨਾਲੋਂ ਪੰਡ ਕਾਹਲੀ" ਵਾਲੀ ਗੱਲ ਨਾ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ