ਚੋਰ ਨੂੰ ਆਪਣਾ ਈ ਪਾਲਾ ਮਾਰਦਾ ਹੈ

- (ਮਾੜਾ ਆਦਮੀ ਆਪਣੇ ਮਾੜੇ ਕੰਮਾਂ ਤੋਂ ਹੀ ਡਰਦਾ ਹੈ)

ਗੰਡਾ ਸਿੰਘ- ਲੈ ਭਈ ਵੇਖ ਲੈ, 'ਚੋਰ ਨੂੰ ਆਪਣਾ ਈ ਪਾਲਾ ਮਾਰਦੈ'। ਮੋਹਣ ਤੇ ਸੂਬੇਦਾਰ ਨੂੰ ਆਉਂਦਾ ਵੇਖ ਖਿਸਕਿਆ ਜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ