ਚੋਰ ਤੇ ਕੁੱਤੀ ਰਲੇ ਹੋਏ ਨੇ

- (ਜਦ ਵੈਰੀ ਤੇ ਮੀਤ ਇਕੱਠੇ ਹੋ ਜਾਣ)

ਇੱਥੇ ਮੇਰੀ ਕੀ ਦਾਲ ਗਲਦੀ ਹੈ । ਇੱਥੇ ਤਾਂ ਚੋਰ ਤੇ ਕੁੱਤੀ ਰਲੇ ਹੋਏ ਨੇ। ਇੱਥੇ ਪੁਲਸ ਵੀ ਬਦਮਾਸ਼ਾਂ ਦੀ ਹਮਾਇਤ ਕਰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ