ਚੋਰ ਤੇ ਲਾਠੀ ਦੋ ਜਣੇ, ਮੈਂ ਤੇ ਬਾਬੂ ਕੱਲੇ

- (ਡਰਾਕਲ ਬੰਦੇ ਲਈ ਹਾਸ-ਰਸ ਵਿੱਚ ਇਹ ਅਖਾਣ ਵਰਤਦੇ ਹਨ)

ਮੋਹਣਾ ! ਉਸ ਦੀ ਕੀ ਪੁੱਛਦੇ ਹੋ, ਗੱਲਾਂ ਨੇ ਨਿਰੀਆਂ ਗੱਲਾਂ ਉਸ ਦੀਆਂ, ਉਂਜ ਜੇ ਕੁਝ ਕਰ ਵਿਖਾਉਣ ਦਾ ਮੌਕਾ ਬਣੇ ਤਾਂ ‘ਚੋਰ ਤੇ ਲਾਠੀ ਦੋ ਜਣੇ ਮੈਂ ਤੇ ਬਾਪੂ ਕੱਲੇ' ਵਾਲਾ ਹੌਂਸਲਾ ਹੈ ਉਸ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ