ਧਰਮ ਦੀ ਅੰਸ ਸਵਾਰਥ ਦੀ ਅੰਗੀਠੀ ਹੇਠਾਂ ਦਬ ਗਈ। ਵਾਯੂਮੰਡਲ ਜ਼ਹਿਰੀਲਾ ਹੋ ਗਿਆ ਤੇ ਨੌਜਵਾਨ ਬੇਦਿਲ ਹੋਕੇ ਪਤਿਤ ਹੋਣ ਲਗ ਪਏ । ‘‘ਚੋਰ ਉਚੱਕਾ ਚੌਧਰੀ ਲੰਡੀ ਰੰਨ ਪ੍ਰਧਾਨ" ਵਾਲੀ ਗੱਲ ਬਿਲਕੁਲ ਅਮਲ ਵਿੱਚ ਆ ਗਈ।
ਸ਼ੇਅਰ ਕਰੋ