ਚੋਰਾਂ ਨੂੰ ਕਹਿਣਾ ਲਗੋ ਤੇ ਸਾਧਾਂ ਨੂੰ ਕਹਿਣਾ ਆਏ ਜੇ

- (ਪਾਖੰਡੀ ਬੰਦਿਆਂ ਦਾ ਕੋਈ ਇਤਬਾਰ ਨਹੀਂ । ਉਹ ਸਭ ਧਿਰਾਂ ਰੱਖਣੀਆਂ ਚਾਹੁੰਦੇ ਹਨ)

ਕੋਈ ਤੁਹਾਡਾ ਕੀ ਭਰੋਸਾ ਕਰੇ ? ਮੈਨੂੰ ਆਖਿਆ ਕੰਮ ਕਰੋ, ਮੇਰੇ ਵਿਰੋਧੀ ਨੂੰ ਕਿਹਾ, ਇਹਨੂੰ ਮਾਰ ਲਉ । ਤੁਸੀਂ ਤਾਂ ਚੋਰਾਂ ਨੂੰ ਕਹਿੰਦੇ ਜੇ ਲਗੋ ਤੇ ਸਾਧਾਂ ਨੂੰ ਕਹਿੰਦੇ ਜੇ ਭਜੋ', ਇਹ ਨੀਤੀ ਤੁਹਾਨੂੰ ਗ਼ਰਕ ਕਰਕੇ ਛੱਡੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ