ਚੋਰਾਂ ਨੂੰ ਪੈਣ ਮੋਰ ਤੇ ਮੋਰਾਂ ਨੂੰ ਪੈਣ ਕਸਾਈ

- (ਇੱਕ ਬੁਰੇ ਨੂੰ ਦੂਜਾ ਬੁਰਾ ਆ ਟੱਕਰਦਾ ਹੈ)

'ਚੋਰਾਂ ਨੂੰ ਮੋਰ ਪੈਣਗੇ ਤੇ ਮੋਰਾਂ ਨੂੰ ਕਸਾਈ'। ਤੁਸਾਂ ਬਦੀ ਕੀਤੀ ਮੈਂ ਤੁਹਾਨੂੰ ਭੁਗਤਾਈ । ਹੁਣ ਇਸ ਦਾ ਬਦਲਾ ਮੇਰੇ ਨਾਲ ਕੋਈ ਹੋਰ ਆਣ ਵੈਰ ਕੱਢੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ